ਡਿਜੀਟਲ ਮੀਡੀਆ ਦੇ ਵੱਧ ਰਹੇ ਦਾਇਰੇ ਦੇ ਵਿਚਕਾਰ ਫਰਜ਼ੀ ਖਬਰਾਂ ਕਿੰਨੀ ਵੱਡੀ ਸਮੱਸਿਆ ਬਣ ਗਈ ਹੈ, ਇਹ ਅਸੀਂ ਸਾਰੇ ਸਮਝਦੇ ਹਾਂ। ਕਈ ਵਾਰ ਅਸੀਂ ਸੱਚੀਆਂ ਅਤੇ ਝੂਠੀਆਂ (ਫਰਜ਼ੀ ਖਬਰਾਂ) ਵਿਚ ਫਰਕ ਨਹੀਂ ਕਰ ਪਾਉਂਦੇ। ਵਿਸ਼ਵਾਸ਼ ਨਿਊਜ਼ ਦਾ ਇਹ ਕਵਿਜ਼ ਤੁਹਾਨੂੰ ਇਸ ਫਰਕ ਨੂੰ ਸਮਝਣ ਵਿਚ ਸਹਾਇਤਾ ਕਰੇਗਾ। ਕਵਿਜ਼ ਵਿਚ ਦਿੱਤੇ ਪ੍ਰਸ਼ਨਾਂ ਦਾ ਸਹੀ ਜਵਾਬ ਦੇ ਕੇ ਤੁਸੀਂ ਫਰਜ਼ੀ ਖ਼ਬਰਾਂ ਵਿਰੁੱਧ ਸਾਡੀ ਮੁਹਿੰਮ ਵਿਚ ਸਹਿਯੋਗੀ ਬਣ ਸਕਦੇ ਹੋ। ਕਵਿਜ਼ ਵਿਚ ਸਫਲ ਹੋਣ ਵਾਲੇ ਪ੍ਰਤੀਯੋਗੀਆਂ ਨੂੰ ਵਿਸ਼ਵਾਸ ਨਿਊਜ਼ ਦੀ ਤਰਫ਼ੋਂ ਈ-ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਇਸ ਸਰਟੀਫਿਕੇਟ ਨੂੰ ਪ੍ਰਾਪਤ ਕਰਨ ਲਈ, ਵਿਸ਼ਵਾਸ ਨਿਊਜ਼ ਦੁਆਰਾ ਇੱਕ ਨਿਸ਼ਚਤ ਕੀਤੇ ਗਏ ਸਕੋਰ ਨੂੰ ਪ੍ਰਾਪਤ ਕਰਨਾ ਹੋਵੇਗਾ। (ਕਵਿਜ਼ ਖੇਡਣ ਦੀ ਪ੍ਰਕਿਰਿਆ ਨੂੰ ਜਾਣਨ ਲਈ ਇੱਥੇ ਕਲਿੱਕ ਕਰੋ)